charcha
HOME
PAGE

cfr imMnI khfxIaF
01[07[2010

to contact: D.S. Dhillon (0044) 07878228283
e.mail: d.darshan@btinternet.com
ravi
rvI scdyv
mukqsr

ÈnI BfrU jf mMgl/
rvI scdyvf, scdyvf mYzIkoË, mlot roz cOk, mukqsr
Email- ravi_sachdeva35@yahoo.com

inhfly ƒ afAudf vyK sfD ny awKF mIc leIaF ‘qy hwQ ‘c PVHI mflf Pyrn lwgf. bfbf jI… bfbf jI… kihMdf inhflf sfD dy crnIN jf lwgf. kI hoieaf Bgqf ? sfD ny awKF KolIaF.
-‘‘bfbf jI[[[`` ‘myry Gr bVf klyÈ ey. hr vkq lVfeI JgVf. jdoN dI Auh Gr afeI ey Gr df suwK cYn Kqm ho igaf. jd mYN mfipaF df pwK lYdf hF qF Auh dupihr dy sUrj vFg qpn lwgdI ey. awg CwzdI ey inrI awg. sfrf Gr isr qy cuwk lYdI ey. keI idn qUM-qUM, mYN-mYN, qyrf myrf dI jMg jorf ÈorF qy cwldI rihMdI ey. jd mYN afpxI vhuwtI df sfQ idMdf hF qF mfpy myry qoN mUMh Pyr lYdy ny. ‘‘kihMdy ny, ‘‘kfkf qUM kvfrf hI cMgf sI,. jd df qyrf ivafh hoieaf ey bs qIvI jogf ey. qyrI mq qF Ausny mfr rwKI ey. Aus bfry socx qoN vyl imlygI qF hI puwq qUM sfzy bfry socygf. bfbf jI hux qusI hI dwso mYN mfipaF dI mMnf jF vhuwtI dI. dohF pfisE myrI hI hfr ey.
-‘‘kfkf`` ‘dohF df hwk brfbr hI bxdY`, qUM isrP swc df sfQ dy. sfD ny nfl peI tokrI ‘coN kuJ PuwlF dIaF pwqIaF cuwkIaF, mMqr piVHaf ‘qy pwqIaF ƒ drwKq dI tfhxI nfl ltk rhI plyt Auqy dy mfiraf. ijs ‘qy iliKaf hoieaf sI. ‘‘dkÈxf ÈrDf anusfr``. inhflf smJ igaf. Ausny jyb ‘cO sON df not kwiZaf qy sfhmxy peI gVHvI ‘c rwK idwqf.
-‘‘afh jwl lY jIN Bgqf, Gr jf ky iCVkIN. sB kuJ TIk ho jU. sfzf afÈIrvfd qyry nfl hY.
sfD ny gVHvI ivcly not ƒ iewk awK nfl qwkdy hoey ikhf. sO df kVkdf-kVkdf pwqf vyK, bfby ny afpxI ÈYqfnI KopVI clfeI. iewk ivAuNq bxfeI. ‘qy iewk nvf dfa suwitaf.
-‘‘kfkf Xfd kr koeI Gtnf, apÈgun jF iksy dI mfVI nËr. qyry krnI jF mUMh ‘coN inklI koeI aijhI gwl ijsny qyrI cMgI iksmq dI ryKf kwt idwqI ‘qy qYƒ giRhF dy cwkr ivwc pf idwqf``.
inhflf isr qy hwQ rwK ky socx lwgf. bfby df dfa inÈfny ‘qy lwgx leI iqafr sI. inhfly dy mUMh vwl qwkdf bfbf, Ausdy buwlF dy ihwlx dI AuzIk ivwc sI.
-‘‘jI… bfbf jI…`` inhflf iewkdm bol ipaf. kI dwsF bfbf jI… dwsdy ƒ vI Èrm afAudI ey. gwl Aus smy dI hY. jdo mYN afpxy irÈqy leI jIqo ƒ vyKx igaf sF. dohf pRIvfrf dI sihmqI qoN bfad sfƒ nfl vfly kmry ‘c qor idwqf. hux sfzI vfrI sI iewk dUjy ƒ nyiVAN prKx dI. Auh bYTdy hI myry vwl ibtr-ibtr qwkx lwgI. pqf nhI ikAu mYN Ausdy cyhry vwl vyK ky nIvIN pf leI sI. Èfied… mYNƒ Èrm af rhI sI. nf gwl ÈurU Auh kr rhI sI ‘qy[[ nf hI mYN…! ikMnf hI icr Auyh myry bUQy vwl, zwzU vFg ZwzIaF awKF nfl qwkdI rhI. ijvyN mYNƒ kwcy ƒ hI Kfxf hovy. kuJ smF mfhol ÈFq rihx mgro Auh bolI -‘‘jI[[ qusI[[ myry…qoN[[ kuJ puwCxf nhI cfhuMdy[[[``? mYN Gbrfht ivwc bol igaf ‘‘BYx jI[[ qusI ikMny BYx-Brf E``. pihlf qF Auh guwsy ‘c lfl pIlI ho geI ‘qy iPr jld hI TMZI pY geI. ijvyN Ausƒ smJ af geI hovy ik ieh muMzf jld hI Aus dy mgr lwg jfvygf. hwsdI hoeI Auh bolI, ‘‘jI[[ pihlf qF iqMn BYx-Brf sF. pr hux lwgdY ijvyN cfr ho gey aF. myrf vI hfsf inwkl igaf. dohF ƒ hwsdy vyK mfipaF ny sfzy bfhr afAux qoN pihlf hI irÈqy pwky dI mohr lgf idwqI. rwb df BfxF mMn ky asI vI ies nvyN irÈqy ƒ kbul kr ilaf.
-‘‘kfkf`` ‘Aus idn Blf vfr kihVf sI,. bfbf gVHvI ivcly not ƒ cwkdf hoieaf boilaf.
-‘‘Èfied[[ bfbf jI[[ ÈnIvfr,.
-‘‘kfkf`` pY igaf nf pMgf. gRihF df cwkr. ÈnI dI kropI. hux qF pfxI dy iCVkf nfl vI kuJ nhI bxnF. hvn krfAuxF pYxf ey. kfkf ieMj kr myry cyly ƒ kvMjf sON iewk ruipaf dy jf pUjf dI smwgrI leI.
-‘‘pr bfbf jI myry kol qF…!!``
-‘‘koeI gwl nhI kfkf ijMny qyry kol hYgy ny, qUM dyjf bfkI dy hvn qoN bfad lY lvfgy.
jyb KflHI krdf inhflf soc irhf sI ik Aus idn df ÈnI myry qy BfrU sI jF iPr awj dy idn vflf mMgl…!!


KfmoÈ jvflfmwuKI
rvI scdyvf, scdyvf mYzIkoË, mlot roz cOk, mukqsr

Email- ravi_sachdeva35@yahoo.com

mINh pY hitaf sI. hvf bMd hox kfrn Cwq ‘qy vI qfa ijhf sI. sUrj zuwbx vflf sI. afkfÈ ‘c Cfey bwdlF ny sUrj dI rOÈnI ƒ mwDm kr rwiKaf sI. nIly aMbr ‘c CfeIaF kflIaF GtfvF vwl vyK afpxy aqIq ƒ ProldI byby mMjy dy iewk kony qy peI sI. XfdF dI AuDyV bux ‘co Ausny aqIq dy sfry pwqry Proly. byby qryNht sfl dI iewk kvfrI aOrq sI. nf bwicaF df Èor, nf Gr-gRsqI df iPkr. awDI qoN vwD Aumr lMg cuwkI sI. afpxI qnhfeI ‘c Auh aksr spinaF dy mihl KVHy krdI sI. ieMj hI bcI ijMdgI lwg rhI sI. acfnk ajnbI pYrF dI afht ny byby dI socF dI lVI ƒ iewkdm qoV idwqf.
-‘‘kI hoieaf qfeI jI, bVy Audfs bYTy E…?
-‘‘kuJ nhI nsIb kory. bs … jvfnI dy idnF ‘c kIqf iewk PYslf kdy- kdy bhuq glq lgdYN. kfÈ sfzf smJOqf ho jfdf… ‘qy awj myry vI…?
-‘‘qfeI jI, ‘mYN kuJ smJI nhI. qusI kI kihxF cfhuMdy E.
-‘‘ sB nsIb dIaF gwlF ny nsIb kory. Èfied awj myrf vI hwsdf Kyzdf pRIvfr huMdf. inaFxy mF kih ky blfAudy, myrI swunI god awj BrI huMdI. kfÈ[[ Auh mr jfxf hI ijwd Cwz idMdf ……?
-‘‘kOx sI qfeI jI E…?``
-myry nfnky ipMz df nwQU bfxIey df muMzf dlIpf. srdfr sI Auh. mwuC Pwut gwbrU. swQ ‘c sOdy dI dukfn krdf sI. hux qF suwK nfl Ausdy inafxy vI jvfn ho gey hoxgy. pr mYN qF hly vI AuQy dI AuQy… KVHI hF. ikMny cMgy sn jvfnI dy Auh mOj-msqI Bry idn. asI dono hI kwcI Aumr dy sF. Èfied iesy leI shI PYslf nf lY sky. rwb pqf nhI ikhiVaF rMgF ‘c rfËI sI. qkdIr ƒ iksmq dy hvfly Cwz ky, asI cwl pey nvy rfhF qy afpo uafpxI mMijl dI Bfl ivwc. nf Ausdy vfihgurU ny koeI iKafl idwqf ‘qy nf myry mOlf ny.
-‘‘qfeI jI, ‘‘Auh ikhVf PYNslf sI. ijs ny quhfƒ alwg kr idwqf[[?
-‘‘bwcpn df ipafr jvfnI qwk df sPr qYa kr cuwkf sI. sfzy ipafr dIaF gwlF Kuwl ky hox lwgIaF sn. PYslf lYx df smF af igaf sI. jd gwl ivafh qwk phuMcI muMzy ny Èrq rwK idwqI. kihMdf qUM sropf pf lY. iswKxI bx jf.
-‘‘iPr qfeI jI qusI kI ikhf…?``
-‘‘iPr mYN vI isafxp qoN kMm ilaf. mYN vI kih idwqf Ausƒ qUM mwuslmfn ho jf.``
-‘‘iPr qfeI jI……?``
-‘‘iPr kI, nF Ausny muVky vyiKaf ‘qy nF mYN. sfzf bcpn df ipafr Drm ‘qy kOm leI kurbfn ho igaf. jd afpxf PYslf gwlq lwgx lwgf qF bhuq dyr ho cuwkI sI. smF hwQo inwkl cuwkf sI. ‘‘nsIb kory, ‘‘mYN-mYN, qUM-qUM, myrf-qyrf hMkfr dI ieh Bfvnf isrP nÌrq pYdf krdI hY. irÈiqaF df KUMn krdI ey. jd ik iewk dUjy leI bdlx dI koiÈs, hr iewk Drm kOm df siqkfr, BfeIcfrk ‘qy ipafr muwhbq dI sFJ nvy irÈiqaF ƒ jnm idMdI hY. kfÈ…asI dono iewk-dUjy dy Drm df siqkfr krdy. afpo- afpxy Drm dI mirafdf ivwc rihMdy hoey. iewk-dUjy df jIvn sfQI bx ky ipafr dI sFJ ƒ gUVf krdy. kfÈ……!!
lMbf hONkf Br ky byby ÈFq ho cuwkI sI. iewk KfmoÈ jvflfmuwKI dI qrHF. ÈFq…… ibwlkul ÈFq………!!

Ègn
rvI scdyvf, scdyvf mYzIkoË, mlot roz cOk, mukqsr
Email- ravi_sachdeva35@yahoo.com

awj svyr df mIh pY irhf sI. inwkIaF-inwkIaF kxIaF. awDI rfq lMG cuwkI sI. pr nINd myry qON kohF dUr sI. vfr-vfr pfsy pwlt rhI sF. acfnk KVHkf hoieaf. mYN AuWTdy hI bfhrly ivhVy dI bwqI jgf idwqI. KVHkf iPr hoieaf. iewk vwtf myry pYrF kol afky izwigaf. pihlf qF mYN zr geI. ‘qy iPr…… mYN smJ geI. cMgf Ègn sI. Auh iewk ipafrf ÈYqfn sI. myrf guafZI. Gr dy bUhy afhmo sfhmxI. Auh kuafrf ‘qy mYN ivafhI iewk prbl lft……, hr roË bldI sF. buJfAux vflf vqno pfr. mYN AuzIk krdI hF Ausdy ivdyÈo prqn dI. pr Ausƒ Èfied… zolrf ‘c mYN idKdI hF. jF iPr Ausny iksI gorI nfl zUgI sfJ pf rwKI ey. jd Aus cdry dI Xfd sqodI ey qF ies cdry ƒ Xfd kr lYdI hF. tfiem sOKf lMGx lwgdYN. Èfl dI buwkl mfr mYN pOVIaF cVHI. Auh koTy ‘qy KVHf iewk hor vwtf mfrn leI iqafr sI. mYNƒ vyK ky Auh ruk igaf. glI ‘c lwgI itAUb dI rOÈnI iewk dUjy ƒ inhfrn leI kfPI sI. kuJ smF asI iewk dUjy dIaf awKF ‘c awKF pfeI mUk KVHy rhy. mINh dI itwp itpfht dohf dy ÈrIr qy BFbV mcf rhI sI. ‘qy TMzI sIq hvf JurJurI ijhI mcfAudI BFbV ƒ hor qyj kr rhI sI. Ausny mYNƒ drvfËf KolHx df ieÈfrf kIqf qy mYN Ausƒ aMdr afAux dI sihmqI df…. aMdr vVdy hI Ausny bfhF psfr mYNƒ inmMqRx idwqf. mYN kd Ausdy nfl cuMbV geI pqf hI nf lwgf……!!


afÈIrvfd jF bddUaf/
rvI scdyvf, scdyvf mYzIkoË, mlot roz cOk, mukqsr
Email- ravi_sachdeva35@yahoo.com

-‘‘mMmI jI… !! duwD ƒ ibwlI mUMh lf geI, zol dyvF``.
-‘‘nhIE DIey zolHxf kfhƒ ey, jfh dfdI ƒ dy aF. KuÈ ho jU``
-‘‘TIk ey mMmI jI`` DI afpxI mF dI aklmMdI ‘qy muskrfeI ‘qy duwD dI
BrI glfsI Ausny dfdI ƒ jF PVHfeI. dfdI iewk dm gwt gwt krdI sfry df sfrf duwD iewko sfhIN gtfr geI. duwD pINdy hI dfdI ny iewk lMbf ijhf hokf BrIaf ‘qy ipafr iBjIaf nËrf nfl qwkdy, afÈIrvfd idMdf.‘‘ijMdI vsdI ryh DIey``. qYƒ vI, ieMj hI syvf krx vflI DI rwb dyvy``. dfdI df afÈIrvfd poqI ƒ iewk qwqI hvf df buwlf lwgIaf. jo Ausdy ijsm ƒ CUMhdf, iewk zr ijhf pYdf krdf ikqy dUr inwkl igaf. Auh byvws zuMn vwt bxI afpxf afp sMBfldI TMTbr geI ‘qy mUMh ‘c Auglf pfAudI, iewk kony ‘qy KVHI soc rhI sI ik dfdI ny Ausƒ afÈIrvfd idwqf hY jF iPr… PokI vizafeI Ktx dI koeI bddUaf… ?



ਸ਼ਨੀ ਭਾਰੂ ਜਾ ਮੰਗਲ/
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ



ਨਿਹਾਲੇ ਨੂੰ ਆਉਦਾ ਵੇਖ ਸਾਧ ਨੇ ਅੱਖਾਂ ਮੀਚ ਲਈਆਂ 'ਤੇ ਹੱਥ 'ਚ ਫੜ੍ਹੀ ਮਾਲਾ ਫੇਰਨ ਲੱਗਾ। ਬਾਬਾ ਜੀ… ਬਾਬਾ ਜੀ… ਕਹਿੰਦਾ ਨਿਹਾਲਾ ਸਾਧ ਦੇ ਚਰਨੀਂ ਜਾ ਲੱਗਾ। ਕੀ ਹੋਇਆ ਭਗਤਾ ? ਸਾਧ ਨੇ ਅੱਖਾਂ ਖੋਲੀਆਂ।
-''ਬਾਬਾ ਜੀæææ'' 'ਮੇਰੇ ਘਰ ਬੜਾ ਕਲੇਸ਼ ਏ। ਹਰ ਵਕਤ ਲੜਾਈ ਝਗੜਾ। ਜਦੋਂ ਦੀ ਉਹ ਘਰ ਆਈ ਏ ਘਰ ਦਾ ਸੁੱਖ ਚੈਨ ਖਤਮ ਹੋ ਗਿਆ। ਜਦ ਮੈਂ ਮਾਪਿਆਂ ਦਾ ਪੱਖ ਲੈਦਾ ਹਾਂ ਤਾਂ ਉਹ ਦੁਪਹਿਰ ਦੇ ਸੂਰਜ ਵਾਂਗ ਤਪਨ ਲੱਗਦੀ ਏ। ਅੱਗ ਛੱਡਦੀ ਏ ਨਿਰੀ ਅੱਗ। ਸਾਰਾ ਘਰ ਸਿਰ ਤੇ ਚੁੱਕ ਲੈਦੀ ਏ। ਕਈ ਦਿਨ ਤੂੰ-ਤੂੰ, ਮੈਂ-ਮੈਂ, ਤੇਰਾ ਮੇਰਾ ਦੀ ਜੰਗ ਜੋਰਾ ਸ਼ੋਰਾਂ ਤੇ ਚੱਲਦੀ ਰਹਿੰਦੀ ਏ। ਜਦ ਮੈਂ ਆਪਣੀ ਵਹੁੱਟੀ ਦਾ ਸਾਥ ਦਿੰਦਾ ਹਾਂ ਤਾਂ ਮਾਪੇ ਮੇਰੇ ਤੋਂ ਮੂੰਹ ਫੇਰ ਲੈਦੇ ਨੇ। ''ਕਹਿੰਦੇ ਨੇ, ''ਕਾਕਾ ਤੂੰ ਕਵਾਰਾ ਹੀ ਚੰਗਾ ਸੀ, ਜਦ ਦਾ ਤੇਰਾ ਵਿਆਹ ਹੋਇਆ ਏ ਬਸ… ਤੀਵੀ ਜੋਗਾ ਏ। ਤੇਰੀ ਮਤ ਤਾਂ ਉਸਨੇ ਮਾਰ ਰੱਖੀ ਏ। ਉਸ ਬਾਰੇ ਸੋਚਣ ਤੋਂ ਵੇਲ ਮਿਲੇਗੀ ਤਾਂ ਹੀ ਪੁੱਤ ਤੂੰ ਸਾਡੇ ਬਾਰੇ ਸੋਚੇਗਾ। ਬਾਬਾ ਜੀ ਹੁਣ ਤੁਸੀ ਹੀ ਦੱਸੋ ਮੈਂ ਮਾਪਿਆਂ ਦੀ ਮੰਨਾ ਜਾਂ ਵਹੁੱਟੀ ਦੀ। ਦੋਹਾਂ ਪਾਸਿਓ ਮੇਰੀ ਹੀ ਹਾਰ ਏ।
-''ਕਾਕਾ'' 'ਦੋਹਾਂ ਦਾ ਹੱਕ ਬਰਾਬਰ ਹੀ ਬਣਦੈ' ਤੂੰ ਸਿਰਫ ਸੱਚ ਦਾ ਸਾਥ ਦੇ। ਸਾਧ ਨੇ ਨਾਲਪਈ ਟੋਕਰੀ 'ਚੋਂ ਕੁਝ ਫੁੱਲਾਂ ਦੀਆਂ ਪੱਤੀਆਂ ਚੁੱਕੀਆਂ, ਮੰਤਰ ਪੜ੍ਹਿਆ 'ਤੇ ਪੱਤੀਆਂ ਨੂੰ ਦਰੱਖਤ ਦੀ ਟਾਹਣੀ ਨਾਲ ਲਟਕ ਰਹੀ ਪਲੇਟ ਉਤੇ ਦੇ ਮਾਰਿਆ। ਜਿਸ 'ਤੇ ਲਿਖਿਆ ਹੋਇਆ ਸੀ। ਦਕਸ਼ਣਾ ਸ਼ਰਧਾ ਅਨੁਸਾਰ'' ਨਿਹਾਲਾ ਸਮਝ ਗਿਆ। ਉਸਨੇ ਜੇਬ 'ਚੌ ਸੌਂ ਦਾ ਨੋਟ ਕੱਢਿਆ ਤੇ ਸਾਹਮਣੇ ਪਈ ਗੜ੍ਹਵੀ 'ਚ ਰੱਖ ਦਿੱਤਾ।
-''ਆਹ ਜੱਲ ਲੈ ਜੀਂ ਭਗਤਾ, ਘਰ ਜਾ ਕੇ ਛਿੜਕੀਂ। ਸਭ ਕੁਝ ਠੀਕ ਹੋ ਜੂ। ਸਾਡਾ ਆਸ਼ੀਰਵਾਦ ਤੇਰੇ ਨਾਲ ਹੈ।
ਸਾਧ ਨੇ ਗੜ੍ਹਵੀ ਵਿਚਲੇ ਨੋਟ ਨੂੰ ਇੱਕ ਅੱਖ ਨਾਲ ਤੱਕਦੇ ਹੋਏ ਕਿਹਾ। ਸੌ ਦਾ ਕੜਕਦਾ-ਕੜਕਦਾ ਪੱਤਾ ਵੇਖ, ਬਾਬੇ ਨੇ ਆਪਣੀ ਸ਼ੈਤਾਨੀ ਖੋਪੜੀ ਚਲਾਈ। ਇੱਕ ਵਿਉਂਤ ਬਣਾਈ। 'ਤੇ ਇੱਕ ਨਵਾ ਦਾਅ ਸੁੱਟਿਆ।
-''ਕਾਕਾ ਯਾਦ ਕਰ ਕੋਈ ਘਟਨਾ, ਅਪਸ਼ਗੁਨ ਜਾਂ ਕਿਸੇ ਦੀ ਮਾੜੀ ਨਜ਼ਰ। ਤੇਰੇ ਕਰਨੀ ਜਾਂ ਮੂੰਹ 'ਚੋਂ ਨਿਕਲੀ ਕੋਈ ਅਜਿਹੀ ਗੱਲ ਜਿਸਨੇ ਤੇਰੀ ਚੰਗੀ ਕਿਸਮਤ ਦੀ ਰੇਖਾ ਕੱਟ ਦਿੱਤੀ 'ਤੇ ਤੈਨੂੰ ਗ੍ਿਰਹਾਂ ਦੇ ਚੱਕਰ ਵਿੱਚ ਪਾ ਦਿੱਤਾ''।
ਨਿਹਾਲਾ ਸਿਰ ਤੇ ਹੱਥ ਰੱਖ ਕੇ ਸੋਚਣ ਲੱਗਾ। ਬਾਬੇ ਦਾ ਦਾਅ ਨਿਸ਼ਾਨੇ 'ਤੇ ਲੱਗਣ ਲਈ ਤਿਆਰ ਸੀ। ਨਿਹਾਲੇ ਦੇ ਮੂੰਹ ਵੱਲ ਤੱਕਦਾ ਬਾਬਾ, ਉਸਦੇ ਬੁੱਲਾਂ ਦੇ ਹਿੱਲਣ ਦੀ ਉਡੀਕ ਵਿੱਚ ਸੀ।
-''ਜੀ… ਬਾਬਾ ਜੀ…'' ਨਿਹਾਲਾ ਇੱਕਦਮ ਬੋਲ ਪਿਆ। ਕੀ ਦੱਸਾਂ ਬਾਬਾ ਜੀ… ਦੱਸਦੇ ਨੂੰ ਵੀ ਸ਼ਰਮ ਆਉਦੀ ਏ। ਗੱਲ ਉਸ ਸਮੇ ਦੀ ਹੈ। ਜਦੋ ਮੈਂ ਆਪਣੇ ਰਿਸ਼ਤੇ ਲਈ ਜੀਤੋ ਨੂੰ ਵੇਖਣ ਗਿਆ ਸਾਂ। ਦੋਹਾ ਪ੍ਰੀਵਾਰਾ ਦੀ ਸਹਿਮਤੀ ਤੋਂ ਬਾਅਦ ਸਾਨੂੰ ਨਾਲ ਵਾਲੇ ਕਮਰੇ 'ਚ ਤੋਰ ਦਿੱਤਾ। ਹੁਣ ਸਾਡੀ ਵਾਰੀ ਸੀ ਇੱਕ ਦੂਜੇ ਨੂੰ ਨੇੜਿAਂ ਪਰਖਣ ਦੀ। ਉਹ ਬੈਠਦੇ ਹੀ ਮੇਰੇ ਵੱਲ ਬਿਟਰ-ਬਿਟਰ ਤੱਕਣ ਲੱਗੀ। ਪਤਾ ਨਹੀ ਕਿਉ ਮੈਂ ਉਸਦੇ ਚੇਹਰੇ ਵੱਲ ਵੇਖ ਕੇ ਨੀਵੀਂ ਪਾ ਲਈ ਸੀ। ਸ਼ਾਇਦ… ਮੈਂਨੂੰ ਸ਼ਰਮ ਆ ਰਹੀ ਸੀ। ਨਾ ਗੱਲ ਸ਼ੁਰੂ ਉਹ ਕਰ ਰਹੀ ਸੀ 'ਤੇææ ਨਾ ਹੀ ਮੈਂ…! ਕਿੰਨਾ ਹੀ ਚਿਰ ਉੇਹ ਮੇਰੇ ਬੂਥੇ ਵੱਲ, ਡੱਡੂ ਵਾਂਗ ਢੱਡੀਆਂ ਅੱਖਾਂ ਨਾਲ ਤੱਕਦੀ ਰਹੀ। ਜਿਵੇਂ ਮੈਂਨੂੰ ਕੱਚੇ ਨੂੰ ਹੀ ਖਾਣਾ ਹੋਵੇ। ਕੁਝ ਸਮਾਂ ਮਾਹੋਲ ਸ਼ਾਂਤ ਰਹਿਣ ਮਗਰੋ ਉਹ ਬੋਲੀ -''ਜੀææ ਤੁਸੀææ ਮੇਰੇ…ਤੋਂææ ਕੁਝ ਪੁੱਛਣਾ ਨਹੀ ਚਾਹੁੰਦੇæææ''? ਮੈਂ ਘਬਰਾਹਟ ਵਿੱਚ ਬੋਲ ਗਿਆ ''ਭੈਣ ਜੀææ ਤੁਸੀ ਕਿੰਨੇ ਭੈਣ-ਭਰਾ ਓ'' ਪਹਿਲਾ ਤਾਂ ਉਹ ਗੁੱਸੇ 'ਚ ਲਾਲ ਪੀਲੀ ਹੋ ਗਈ 'ਤੇ ਫਿਰ ਜਲਦ ਹੀ ਠੰਢੀ ਪੈ ਗਈ। ਜਿਵੇਂ ਉਸਨੂੰ ਸਮਝ ਆ ਗਈ ਹੋਵੇ ਕਿ ਇਹ ਮੁੰਡਾ ਜਲਦ ਹੀ ਉਸ ਦੇ ਮਗਰ ਲੱਗ ਜਾਵੇਗਾ। ਹੱਸਦੀ ਹੋਈ ਉਹ ਬੋਲੀ, ''ਜੀææ ਪਹਿਲਾ ਤਾਂ ਤਿੰਨ ਭੈਣ-ਭਰਾ ਸਾਂ। ਪਰ ਹੁਣ ਲੱਗਦੈ ਜਿਵੇਂ ਚਾਰ ਹੋ ਗਏ ਆਂ। ਮੇਰਾ ਵੀ ਹਾਸਾ ਨਿੱਕਲ ਗਿਆ। ਦੋਹਾਂ ਨੂੰ ਹੱਸਦੇ ਵੇਖ ਮਾਪਿਆਂ ਨੇ ਸਾਡੇ ਬਾਹਰ ਆਉਣ ਤੋਂ ਪਹਿਲਾ ਹੀ ਰਿਸ਼ਤੇ ਪੱਕੇ ਦੀ ਮੋਹਰ ਲਗਾ ਦਿੱਤੀ। ਰੱਬ ਦਾ ਭਾਣਾਂ ਮੰਨ ਕੇ ਅਸੀ ਵੀ ਇਸ ਨਵੇਂ ਰਿਸ਼ਤੇ ਨੂੰ ਕਬੁਲ ਕਰ ਲਿਆ।
-''ਕਾਕਾ'' 'ਉਸ ਦਿਨ ਭਲਾ ਵਾਰ ਕਹਿੜਾ ਸੀ, ਬਾਬਾ ਗੜ੍ਹਵੀ ਵਿਚਲੇ ਨੋਟ ਨੂੰ ਚੱਕਦਾ ਹੋਇਆ ਬੋਲਿਆ।
-''ਸ਼ਾਇਦææ ਬਾਬਾ ਜੀææ ਸ਼ਨੀਵਾਰ,।
-''ਕਾਕਾ'' ਪੈ ਗਿਆ ਨਾ ਪੰਗਾ। ਗ੍ਰਹਾਂ ਦਾ ਚੱਕਰ। ਸ਼ਨੀ ਦੀ ਕਰੋਪੀ। ਹੁਣ ਤਾਂ ਪਾਣੀ ਦੇ ਛਿੜਕਾ ਨਾਲ ਵੀ ਕੁਝ ਨਹੀ ਬਣਨਾਂ। ਹਵਨ ਕਰਾਉਣਾਂ ਪੈਣਾ ਏ। ਕਾਕਾ ਇੰਜ ਕਰ ਮੇਰੇ ਚੇਲੇ ਨੂੰ ਕਵੰਜਾ ਸੌਂ ਇੱਕ ਰੁਪਿਆ ਦੇਜਾ ਪੂਜਾ ਦੀ ਸਮੱਗਰੀ ਲਈ।
-''ਪਰ ਬਾਬਾ ਜੀ ਮੇਰੇ ਕੋਲ ਤਾਂ…!!''
-''ਕੋਈ ਗੱਲ ਨਹੀ ਕਾਕਾ ਜਿੰਨੇ ਤੇਰੇ ਕੋਲ ਹੈਗੇ ਨੇ, ਤੂੰ ਦੇਜਾ ਬਾਕੀ ਦੇ ਹਵਨ ਤੋਂ ਬਾਅਦ ਲੈ ਲਵਾਗੇ।
ਜੇਬ ਖਾਲ੍ਹੀ ਕਰਦਾ ਨਿਹਾਲਾ ਸੋਚ ਰਿਹਾ ਸੀ ਕਿ ਉਸ ਦਿਨ ਦਾ ਸ਼ਨੀ ਮੇਰੇ ਤੇ ਭਾਰੂ ਸੀ ਜਾਂ ਫਿਰ ਅੱਜ ਦੇ ਦਿਨ ਵਾਲਾ ਮੰਗਲ…!!


ਖਾਮੋਸ਼ ਜਵਾਲਾਮੁੱਖੀ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ



ਮੀਂਹ ਪੈ ਹਟਿਆ ਸੀ। ਹਵਾ ਬੰਦ ਹੋਣ ਕਾਰਨ ਛੱਤ 'ਤੇ ਵੀ ਤਾਅ ਜਿਹਾ ਸੀ। ਸੂਰਜ ਡੁੱਬਣ ਵਾਲਾ ਸੀ। ਆਕਾਸ਼ 'ਚ ਛਾਏ ਬੱਦਲਾਂ ਨੇ ਸੂਰਜ ਦੀ ਰੌਸ਼ਨੀ ਨੂੰ ਮੱਧਮ ਕਰ ਰੱਖਿਆ ਸੀ। ਨੀਲੇ ਅੰਬਰ 'ਚ ਛਾਈਆਂ ਕਾਲੀਆਂ ਘਟਾਵਾਂ ਵੱਲ ਵੇਖ ਆਪਣੇ ਅਤੀਤ ਨੂੰ ਫਰੋਲਦੀ ਬੇਬੇ ਮੰਜੇ ਦੇ ਇੱਕ ਕੋਨੇ ਤੇ ਪਈ ਸੀ। ਯਾਦਾਂ ਦੀ ਉਧੇੜ ਬੁਣ 'ਚੋ ਉਸਨੇ ਅਤੀਤ ਦੇ ਸਾਰੇ ਪੱਤਰੇ ਫਰੋਲੇ। ਬੇਬੇ ਤਰੇਂਹਟ ਸਾਲ ਦੀ ਇੱਕ ਕਵਾਰੀ ਔਰਤ ਸੀ। ਨਾ ਬੱਚਿਆਂ ਦਾ ਸ਼ੋਰ, ਨਾ ਘਰ-ਗ੍ਰਸਤੀ ਦਾ ਫਿਕਰ। ਅੱਧੀ ਤੋਂ ਵੱਧ ਉਮਰ ਲੰਗ ਚੁੱਕੀ ਸੀ। ਆਪਣੀ ਤਨਹਾਈ 'ਚ ਉਹ ਅਕਸਰ ਸਪਨਿਆਂ ਦੇ ਮਹਿਲ ਖੜ੍ਹੇ ਕਰਦੀ ਸੀ। ਇੰਜ ਹੀ ਬਚੀ ਜਿੰਦਗੀ ਲੱਗ ਰਹੀ ਸੀ। ਅਚਾਨਕ ਅਜਨਬੀ ਪੈਰਾਂ ਦੀ ਆਹਟ ਨੇ ਬੇਬੇ ਦੀ ਸੋਚਾਂ ਦੀ ਲੜੀ ਨੂੰ ਇੱਕਦਮ ਤੋੜ ਦਿੱਤਾ। 
-''ਕੀ ਹੋਇਆ ਤਾਈ ਜੀ, ਬੜੇ ਉਦਾਸ ਬੈਠੇ ਓ…?
-''ਕੁਝ ਨਹੀ ਨਸੀਬ ਕੋਰੇ। ਬਸ … ਜਵਾਨੀ ਦੇ ਦਿਨਾਂ 'ਚ ਕੀਤਾ ਇੱਕ ਫੈਸਲਾ ਕਦੇ- ਕਦੇ ਬਹੁਤ ਗਲਤ ਲਗਦੈਂ। ਕਾਸ਼ ਸਾਡਾ ਸਮਝੌਤਾ ਹੋ ਜਾਦਾ… 'ਤੇ ਅੱਜ ਮੇਰੇ ਵੀ…?
-''ਤਾਈ ਜੀ, 'ਮੈਂ ਕੁਝ ਸਮਝੀ ਨਹੀ। ਤੁਸੀ ਕੀ ਕਹਿਣਾਂ ਚਾਹੁੰਦੇ ਓ।
-'' ਸਭ ਨਸੀਬ ਦੀਆਂ ਗੱਲਾਂ ਨੇ ਨਸੀਬ ਕੋਰੇ। ਸ਼ਾਇਦ ਅੱਜ ਮੇਰਾ ਵੀ ਹੱਸਦਾ ਖੇਡਦਾ ਪ੍ਰੀਵਾਰ ਹੁੰਦਾ। ਨਿਆਂਣੇ ਮਾਂ ਕਹਿ ਕੇ ਬਲਾਉਦੇ, ਮੇਰੀ ਸੁੱਨੀ ਗੋਦ ਅੱਜ ਭਰੀ ਹੁੰਦੀ। ਕਾਸ਼ææ ਉਹ ਮਰ ਜਾਣਾ ਹੀ ਜਿੱਦ ਛੱਡ ਦਿੰਦਾ ……?
-''ਕੌਣ ਸੀ ਤਾਈ ਜੀ ਓ…?''
-ਮੇਰੇ ਨਾਨਕੇ ਪਿੰਡ ਦਾ ਨੱਥੂ ਬਾਣੀਏ ਦਾ ਮੁੰਡਾ ਦਲੀਪਾ। ਸਰਦਾਰ ਸੀ ਉਹ। ਮੁੱਛ ਫੁੱਟ ਗੱਬਰੂ। ਸੱਥ 'ਚ ਸੌਦੇ ਦੀ ਦੁਕਾਨ ਕਰਦਾ ਸੀ। ਹੁਣ ਤਾਂ ਸੁੱਖ ਨਾਲ ਉਸਦੇ ਨਿਆਣੇ ਵੀ ਜਵਾਨ ਹੋ ਗਏ ਹੋਣਗੇ। ਪਰ ਮੈਂ ਤਾਂ ਹਲੇ ਵੀ ਉਥੇ ਦੀ ਉਥੇ… ਖੜ੍ਹੀ ਹਾਂ। ਕਿੰਨੇ ਚੰਗੇ ਸਨ ਜਵਾਨੀ ਦੇ ਉਹ ਮੌਜ-ਮਸਤੀ ਭਰੇ ਦਿਨ। ਅਸੀ ਦੋਨੋ ਹੀ ਕੱਚੀ ਉਮਰ ਦੇ ਸਾਂ। ਸ਼ਾਇਦ ਇਸੇ ਲਈ ਸਹੀ ਫੈਸਲਾ ਨਾ ਲੈ ਸਕੇ। ਰੱਬ ਪਤਾ ਨਹੀ ਕਿਹੜਿਆਂ ਰੰਗਾਂ 'ਚ ਰਾਜ਼ੀ ਸੀ। ਤਕਦੀਰ ਨੂੰ ਕਿਸਮਤ ਦੇ ਹਵਾਲੇ ਛੱਡ ਕੇ, ਅਸੀ ਚੱਲ ਪਏ ਨਵੇ ਰਾਹਾਂ ਤੇ ਆਪੋ ੁਆਪਣੀ ਮੰਜਿਲ ਦੀ ਭਾਲ ਵਿੱਚ। ਨਾ ਉਸਦੇ ਵਾਹਿਗੁਰੂ ਨੇ ਕੋਈ ਖਿਆਲ ਦਿੱਤਾ 'ਤੇ ਨਾ ਮੇਰੇ ਮੌਲਾ ਨੇ।
-''ਤਾਈ ਜੀ, ''ਉਹ ਕਿਹੜਾ ਫੈਂਸਲਾ ਸੀ। ਜਿਸ ਨੇ ਤੁਹਾਨੂੰ ਅਲੱਗ ਕਰ ਦਿੱਤਾææ?
-''ਬੱਚਪਨ ਦਾ ਪਿਆਰ ਜਵਾਨੀ ਤੱਕ ਦਾ ਸਫਰ ਤੈਅ ਕਰ ਚੁੱਕਾ ਸੀ। ਸਾਡੇ ਪਿਆਰ ਦੀਆਂ ਗੱਲਾਂ ਖੁੱਲ ਕੇ ਹੋਣ ਲੱਗੀਆਂ ਸਨ। ਫੈਸਲਾ ਲੈਣ ਦਾ ਸਮਾਂ ਆ ਗਿਆ ਸੀ। ਜਦ ਗੱਲ ਵਿਆਹ ਤੱਕ ਪਹੁੰਚੀ ਮੁੰਡੇ ਨੇ ਸ਼ਰਤ ਰੱਖ ਦਿੱਤੀ। ਕਹਿੰਦਾ ਤੂੰ ਸਰੋਪਾ ਪਾ ਲੈ। ਸਿੱਖਣੀ ਬਣ ਜਾ।
-''ਫਿਰ ਤਾਈ ਜੀ ਤੁਸੀ ਕੀ ਕਿਹਾ…?''
-''ਫਿਰ ਮੈਂ ਵੀ ਸਿਆਣਪ ਤੋਂ ਕੰਮ ਲਿਆ। ਮੈਂ ਵੀ ਕਹਿ ਦਿੱਤਾ ਉਸਨੂੰ ਤੂੰ ਮੁੱਸਲਮਾਨ ਹੋ ਜਾ।''
-''ਫਿਰ ਤਾਈ ਜੀ……?''
-''ਫਿਰ ਕੀ, ਨਾਂ ਉਸਨੇ ਮੁੜਕੇ ਵੇਖਿਆ 'ਤੇ ਨਾਂ ਮੈਂ। ਸਾਡਾ ਬਚਪਨ ਦਾ ਪਿਆਰ ਧਰਮ 'ਤੇ ਕੌਮ ਲਈ ਕੁਰਬਾਨ ਹੋ ਗਿਆ। ਜਦ ਆਪਣਾ ਫੈਸਲਾ ਗੱਲਤ ਲੱਗਣ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਸਮਾਂ ਹੱਥੋ ਨਿੱਕਲ ਚੁੱਕਾ ਸੀ। ''ਨਸੀਬ ਕੋਰੇ, ''ਮੈਂ-ਮੈਂ, ਤੂੰ-ਤੂੰ, ਮੇਰਾ-ਤੇਰਾ ਹੰਕਾਰ ਦੀ ਇਹ ਭਾਵਨਾ ਸਿਰਫ ਨਫ਼ਰਤ ਪੈਦਾ ਕਰਦੀ ਹੈ। ਰਿਸ਼ਤਿਆਂ ਦਾ ਖੂੰਨ ਕਰਦੀ ਏ। ਜਦ ਕਿ ਇੱਕ ਦੂਜੇ ਲਈ ਬਦਲਣ ਦੀ ਕੋਸ਼ਿਸ, ਹਰ ਇੱਕ ਧਰਮ ਕੌਮ ਦਾ ਸਤਿਕਾਰ, ਭਾਈਚਾਰਕ 'ਤੇ ਪਿਆਰ ਮੁੱਹਬਤ ਦੀ ਸਾਂਝ ਨਵੇ ਰਿਸ਼ਤਿਆਂ ਨੂੰ ਜਨਮ ਦਿੰਦੀ ਹੈ। ਕਾਸ਼…ਅਸੀ ਦੋਨੋ ਇੱਕ-ਦੂਜੇ ਦੇ ਧਰਮ ਦਾ ਸਤਿਕਾਰ ਕਰਦੇ। ਆਪੋ- ਆਪਣੇ ਧਰਮ ਦੀ ਮਰਿਆਦਾ ਵਿੱਚ ਰਹਿੰਦੇ ਹੋਏ। ਇੱਕ-ਦੂਜੇ ਦਾ ਜੀਵਨ ਸਾਥੀ ਬਣ ਕੇ ਪਿਆਰ ਦੀ ਸਾਂਝ ਨੂੰ ਗੂੜਾ ਕਰਦੇ। ਕਾਸ਼……!!
ਲੰਬਾ ਹੌਂਕਾ ਭਰ ਕੇ ਬੇਬੇ ਸ਼ਾਂਤ ਹੋ ਚੁੱਕੀ ਸੀ। ਇੱਕ ਖਾਮੋਸ਼ ਜਵਾਲਾਮੁੱਖੀ ਦੀ ਤਰ੍ਹਾਂ। ਸ਼ਾਂਤ…… ਬਿੱਲਕੁਲ ਸ਼ਾਂਤ………!!


ਸ਼ਗਨ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ



ਅੱਜ ਸਵੇਰ ਦਾ ਮੀਹ ਪੈ ਰਿਹਾ ਸੀ। ਨਿੱਕੀਆਂ-ਨਿੱਕੀਆਂ ਕਣੀਆਂ। ਅੱਧੀ ਰਾਤ ਲੰਘ ਚੁੱਕੀ ਸੀ। ਪਰ ਨੀਂਦ ਮੇਰੇ ਤੌਂ ਕੋਹਾਂ ਦੂਰ ਸੀ। ਵਾਰ-ਵਾਰ ਪਾਸੇ ਪੱਲਟ ਰਹੀ ਸਾਂ। ਅਚਾਨਕ ਖੜ੍ਹਕਾ ਹੋਇਆ। ਮੈਂ ਉੱਠਦੇ ਹੀ ਬਾਹਰਲੇ ਵਿਹੜੇ ਦੀ ਬੱਤੀ ਜਗਾ ਦਿੱਤੀ। ਖੜ੍ਹਕਾ ਫਿਰ ਹੋਇਆ। ਇੱਕ ਵੱਟਾ ਮੇਰੇ ਪੈਰਾਂ ਕੋਲ ਆਕੇ ਡਿੱਗਿਆ। ਪਹਿਲਾ ਤਾਂ ਮੈਂ ਡਰ ਗਈ। 'ਤੇ ਫਿਰ…… ਮੈਂ ਸਮਝ ਗਈ। ਚੰਗਾ ਸ਼ਗਨ ਸੀ। ਉਹ ਇੱਕ ਪਿਆਰਾ ਸ਼ੈਤਾਨ ਸੀ। ਮੇਰਾ ਗੁਆਢੀ। ਘਰ ਦੇ ਬੂਹੇ ਆਹਮੋ ਸਾਹਮਣੀ। ਉਹ ਕੁਆਰਾ 'ਤੇ ਮੈਂ ਵਿਆਹੀ ਇੱਕ ਪਰਬਲ ਲਾਟ……, ਹਰ ਰੋਜ਼ ਬਲਦੀ ਸਾਂ। ਬੁਝਾਉਣ ਵਾਲਾ ਵਤਨੋ ਪਾਰ। ਮੈਂ ਉਡੀਕ ਕਰਦੀ ਹਾਂ ਉਸਦੇ ਵਿਦੇਸ਼ੋ ਪਰਤਨ ਦੀ। ਪਰ ਉਸਨੂੰ ਸ਼ਾਇਦ… ਡੋਲਰਾ 'ਚ ਮੈਂ ਦਿਖਦੀ ਹਾਂ। ਜਾਂ ਫਿਰ ਉਸਨੇ ਕਿਸੀ ਗੋਰੀ ਨਾਲ ਡੂਗੀ ਸਾਝ ਪਾ ਰੱਖੀ ਏ। ਜਦ ਉਸ ਚਦਰੇ ਦੀ ਯਾਦ ਸਤੋਦੀ ਏ ਤਾਂ ਇਸ ਚਦਰੇ ਨੂੰ ਯਾਦ ਕਰ ਲੈਦੀ ਹਾਂ। ਟਾਇਮ ਸੌਖਾ ਲੰਘਣ ਲੱਗਦੈਂ। ਸ਼ਾਲ ਦੀ ਬੁੱਕਲ ਮਾਰ ਮੈਂ ਪੌੜੀਆਂ ਚੜ੍ਹੀ। ਉਹ ਕੋਠੇ 'ਤੇ ਖੜ੍ਹਾ ਇੱਕ ਹੋਰ ਵੱਟਾ ਮਾਰਨ ਲਈ ਤਿਆਰ ਸੀ। ਮੈਂਨੂੰ ਵੇਖ ਕੇ ਉਹ ਰੁਕ ਗਿਆ। ਗਲੀ 'ਚ ਲੱਗੀ ਟਿਊਬ ਦੀ ਰੌਸ਼ਨੀ ਇੱਕ ਦੂਜੇ ਨੂੰ ਨਿਹਾਰਨ ਲਈ ਕਾਫੀ ਸੀ। ਕੁਝ ਸਮਾਂ ਅਸੀ ਇੱਕ ਦੂਜੇ ਦੀਆ ਅੱਖਾਂ 'ਚ ਅੱਖਾਂ ਪਾਈ ਮੂਕ ਖੜ੍ਹੇ ਰਹੇ। ਮੀਂਹ ਦੀ ਟਿੱਪ ਟਿਪਾਹਟ ਦੋਹਾ ਦੇ ਸ਼ਰੀਰ ਤੇ ਭਾਂਬੜ ਮਚਾ ਰਹੀ ਸੀ। 'ਤੇ ਠੰਡੀ ਸੀਤ ਹਵਾ ਝੁਰਝੁਰੀ ਜਿਹੀ ਮਚਾਉਦੀ ਭਾਂਬੜ ਨੂੰ ਹੋਰ ਤੇਜ ਕਰ ਰਹੀ ਸੀ। ਉਸਨੇ ਮੈਂਨੂੰ ਦਰਵਾਜ਼ਾ ਖੋਲ੍ਹਣ ਦਾ ਇਸ਼ਾਰਾ ਕੀਤਾ ਤੇ ਮੈਂ ਉਸਨੂੰ ਅੰਦਰ ਆਉਣ ਦੀ ਸਹਿਮਤੀ ਦਾ…। ਅੰਦਰ ਵੜਦੇ ਹੀ ਉਸਨੇ ਬਾਹਾਂ ਪਸਾਰ ਮੈਂਨੂੰ ਨਿਮੰਤ੍ਰਣ ਦਿੱਤਾ। ਮੈਂ ਕਦ ਉਸਦੇ ਨਾਲ ਚੁੰਬੜ ਗਈ ਪਤਾ ਹੀ ਨਾ ਲੱਗਾ……!!


ਆਸ਼ੀਰਵਾਦ ਜਾਂ ਬਦਦੂਆ/
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ

-''ਮੰਮੀ ਜੀ… !! ਦੁੱਧ ਨੂੰ ਬਿੱਲੀ ਮੂੰਹ ਲਾ ਗਈ, ਡੋਲ ਦੇਵਾਂ''।
-''ਨਹੀਓ ਧੀਏ ਡੋਲ੍ਹਣਾ ਕਾਹਨੂੰ ਏ, ਜਾਹ ਦਾਦੀ ਨੂੰ ਦੇ ਆਂ। ਖੁਸ਼ ਹੋ ਜੂ''
-''ਠੀਕ ਏ ਮੰਮੀ ਜੀ'' ਧੀ ਆਪਣੀ ਮਾਂ ਦੀ ਅਕਲਮੰਦੀ 'ਤੇ ਮੁਸਕਰਾਈ 'ਤੇ ਦੁੱਧ ਦੀ
ਭਰੀ ਗਲਾਸੀ ਉਸਨੇ ਦਾਦੀ ਨੂੰ ਜਾਂ ਫੜ੍ਹਾਈ। ਦਾਦੀ ਇੱਕ ਦਮ ਗੱਟ ਗੱਟ ਕਰਦੀ ਸਾਰੇ ਦਾ ਸਾਰਾ ਦੁੱਧ ਇੱਕੋ ਸਾਹੀਂ ਗਟਾਰ ਗਈ। ਦੁੱਧ ਪੀਂਦੇ ਹੀ ਦਾਦੀ ਨੇ ਇੱਕ ਲੰਬਾ ਜਿਹਾ ਹੋਕਾ ਭਰੀਆ 'ਤੇ ਪਿਆਰ ਭਿਜੀਆ ਨਜ਼ਰਾ ਨਾਲ ਤੱਕਦੇ, ਆਸ਼ੀਰਵਾਦ ਦਿੰਦਾ।''ਜਿੰਦੀ ਵਸਦੀ ਰੇਹ ਧੀਏ''। ਤੈਨੂੰ ਵੀ, ਇੰਜ ਹੀ ਸੇਵਾ ਕਰਣ ਵਾਲੀ ਧੀ ਰੱਬ ਦੇਵੇ''। ਦਾਦੀ ਦਾ ਆਸ਼ੀਰਵਾਦ ਪੋਤੀ ਨੂੰ ਇੱਕ ਤੱਤੀ ਹਵਾ ਦਾ ਬੁੱਲਾ ਲੱਗੀਆ। ਜੋ ਉਸਦੇ ਜਿਸਮ ਨੂੰ ਛੂੰਹਦਾ, ਇੱਕ ਡਰ ਜਿਹਾ ਪੈਦਾ ਕਰਦਾ ਕਿਤੇ ਦੂਰ ਨਿੱਕਲ ਗਿਆ। ਉਹ ਬੇਵੱਸ ਡੁੰਨ ਵੱਟ ਬਣੀ ਆਪਣਾ ਆਪ ਸੰਭਾਲਦੀ ਠੰਠਬਰ ਗਈ 'ਤੇ ਮੂੰਹ 'ਚ ਉਗਲਾ ਪਾਉਦੀ, ਇੱਕ ਕੋਨੇ 'ਤੇ ਖੜ੍ਹੀ ਸੋਚ ਰਹੀ ਸੀ ਕਿ ਦਾਦੀ ਨੇ ਉਸਨੂੰ ਆਸ਼ੀਰਵਾਦ ਦਿੱਤਾ ਹੈ ਜਾਂ ਫਿਰ… ਫੋਕੀ ਵਡਿਆਈ ਖਟਣ ਦੀ ਕੋਈ ਬਦਦੂਆ… ?